Source text in English |
Winning entries could not be determined in this language pair.There were 2 entries submitted in this pair during the submission phase. Not enough entries were submitted for this pair to advance to the finals round, and it was therefore not possible to determine a winner.Competition in this pair is now closed. |
ਐਤਵਾਰ ਦੀ ਸਵੇਰ ਦਾ ਆਉਣਾ ਐਤਵਾਰ ਦੀ ਸਵੇਰੇ ਨੂੰ ਮੈਂ ਜਾਗਿਆ ਸਿਰ ਤੇ ਕੋਈ ਭਾਰ ਨਹੀਂ ਸੀ। ਅਤੇ ਨਾਸ਼ਤੇ ਦੇ ਨਾਲ ਬੀਅਰ ਦਾ ਸੁਆਦ ਬੁਰਾ ਨਹੀਂ ਸੀ, ਮੇਰੇ ਕੋਲ ਭੋਜਨ ਤੋਂ ਬਾਅਦ ਪੀਣ ਲਈ ਇੱਕ ਹੋਰ ਵੀ ਸੀ। ਫਿਰ ਮੈਂ ਅਲਮਾਰੀ ਵਿੱਚ ਆਪਣੇ ਕੱਪੜਿਆਂ ਨੂੰ ਉਲਟ-ਪਲਟ ਕੀਤਾ ਅਤੇ ਆਪਣੀ ਸਭ ਤੋਂ ਸਾਫ ਬਿਨਾਂ ਚਮਕ ਵਾਲੀ ਕਮੀਜ਼ ਲੱਭੀ ਇਸ ਤੋਂ ਬਾਅਦ ਮੈਂ ਆਪਣਾ ਚੇਹਰਾ ਧੋਤਾ ਅਤੇ ਆਪਣੇ ਵਾਲਾਂ ਵਿੱਚ ਕੰਘਾ ਫੇਰਿਆ ਅਤੇ ਫਿਰ ਰੁਜ਼ਾਨਾ ਦੇ ਕੰਮਾਂ ਨੂੰ ਕਰਨ ਲਈ ਹੇਠਾਂ ਚੱਲ ਪਿਆ। ਮੈਂ ਪਿਛਲੀ ਧੁੰਦਲੀ ਰਾਤ ਨੂੰ ਯਾਦ ਕੀਤਾ ਜਦ ਮੈਂ ਸਿਗਰੇਟ ਪੀਤੀ ਅਤੇ ਗੀਤ ਸੁਣੇ ਸੀ। ਮੈਂ ਆਪਣੀ ਪਹਿਲੀ ਸਿਗਰੇਟ ਸੁਲਗਾਉਂਦੇ ਹੀ ਇਕ ਬੱਚੇ ਨੂੰ ਦੇਖਿਆ ਉਹ ਇੱਕ ਕੈਨ ਨਾਲ ਖੇਡ ਰਿਹਾ ਸੀ ਜਿਸ ਨੂੰ ਉਸ ਨੇ ਲੱਤ ਮਾਰੀ ਸੀ। ਫਿਰ ਮੈਂ ਗਲੀ ਵਿੱਚ ਗਿਆ ਅਤੇ ਐਤਵਾਰ ਦੇ ਚਿਕਨ ਰਿੱਝਣ ਦੀ ਖੁਸ਼ਬੋ ਨੂੰ ਮਹਿਸੂਸ ਕੀਤਾ। ਹਾਏ ਰੱਬਾ, ਮੈਨੂੰ ਉਸਦੀ ਯਾਦ ਆਈ ਜਿਸਨੂੰ ਮੈਂ ਖੋ ਦਿੱਤਾ ਸੀ। ਰਾਹ ਵਿੱਚ ਕਿਤੇ, ਕਿਸੇ ਤਰ੍ਹਾਂ। ਐਤਵਾਰ ਦੀ ਇੱਕ ਸਵੇਰ ਨੂੰ ਪਗਡੰਡੀ ਤੇ ਚੱਲਦੇ ਹੋਏ, ਮੈਂ ਸੋਚਿਆ, ਹੇ ਰੱਬਾ, ਕਾਸ਼ ਮੈਂ ਪੱਥਰ ਹੁੰਦਾ। ਕਿਉਂਕਿ ਐਤਵਾਰ ਵਾਲੇ ਦਿਨ ਹੀ ਸ਼ਰੀਰ ਇਕੱਲਾ ਮਹਿਸੂਸ ਕਰਦਾ ਹੈ। ਜੋ ਮਰੇ ਦੇ ਸਮਾਨ ਹੁੰਦਾ ਹੈ ਜਿਸਨੂੰ ਕੋਈ ਆਵਾਜ ਨਹੀਂ ਆਉਂਦੀ ਹੈ। ਪਗਡੰਡੀ ਤੇ ਸੌਂਦੇ ਹੋਏ ਸ਼ਹਿਰ ਵਿੱਚ ਐਤਵਾਰ ਦੀ ਸਵੇਰ ਦਾ ਆਉਣਾ। ਪਾਰਕ ਵਿੱਚ ਮੈਂ ਇਕ ਪਿਤਾ ਨੂੰ ਦੇਖਿਆ ਜਿਸ ਨਾਲ ਉਸਦੀ ਬੇਟੀ ਹੱਸ ਰਹੀ ਸੀ ਅਤੇ ਉਹ ਉਸਨੂੰ ਝੂਲਾ ਝੁਲਾ ਰਿਹਾ ਸੀ ਮੈਂ ਇੱਕ ਸੰਡੇ ਸਕੂਲ ਕੋਲ ਰੁੱਕਿਆ ਉਹ ਗੀਤ ਸੁਣੇ ਜੋ ਉਹ ਗਾ ਰਹੇ ਸਨ। ਫਿਰ ਮੈਂ ਗਲੀ ਵਿੱਚ ਚਲਾ ਗਿਆ, ਦੂਰੋਂ ਕਿਤੋਂ ਉਜਾੜ ਤੋਂ ਘੰਟੀ ਦੀ ਆਵਾਜ ਸੁਣਾਈ ਦੇ ਰਹੀ ਸੀ, ਅਤੇ ਉਹ ਘਾਟੀ ਵਿੱਚੋਂ ਇੰਜ ਗੂੰਜੀ ਜਿਵੇਂ ਕੱਲ੍ਹ ਦਾ ਸੁਪਨਾ ਅੱਖੋਂ ਓਹਲੇ ਹੋ ਰਿਹਾ ਹੋਵੇ। | Entry #14393 — Discuss ![]()
|
ਉੱਤਰਦਾ ਐਤਵਾਰ ਦਾ ਪ੍ਰਭਾਤ । ਹਾਂ, ਐਤਵਾਰ ਸਵੇਰੇ ਮੈਂ ਜਾਗਿਆ ਕਿ ਸਿਰ ਵਿੱਚ ਚੁਭਣ ਕੰਡੇ ਬੁਰੀ ਨਹੀਂ ਸੀ ਸ਼ਰਾਬ ਨਾਸ਼ਤੇ ਵਾਲੀ ਤਾਂਹੀ ਤਾਂ ਉਹਦੀ ਘੁੱਟ ਰਾਤੀਂ , ਮਿੱਠੇ 'ਚ ਦੁਬਾਰਾ ਝੱਲੀ ਸੀ। ਅਤੇ ਫਿਰ, ਅਲਮਾਰੀ 'ਚੋ ਕੱਪੜਿਆਂ ਤੋਂ ਹੋਏ ਉਲਝਦੇ ਲੱਭੀ ਆਪਣੀ ਸਾਫ-ਸੁਥਰੀ ਮੈਲੀ ਕਮੀਜ਼। ਮੂੰਹ-ਮਾਂਹ ਧੋ ਕੇ ਅਤੇ ਵਾਲ ਸਵਾਰ ਕੇ ਥਿੜਕਦਾ ਹੋਇਆ ਪੌੜੀਆਂ 'ਚੋਂ ਨਿਕਲਿਆ ਦਿਨ ਦੇ ਟਾਕਰੇ ਤੇ ਗੁੱਜਰੀ ਰਾਤ, ਆਪਣੇ ਜਿਹਨ ਨੂੰ ਸੀ ਮੈਂ ਧੂੰਏਂ ਨਾਲ ਉਡਾਇਆ ਸਿਗਰਟ ਅਤੇ ਚਿਤ ਵਿੱਚ ਉੱਭਰਦੇ ਗੀਤਾਂ ਨਾਲ ਪਰ ਜਿਉਂ ਹੀ ਪਹਿਲੀ ਨੂੰ ਝੁਲਸਾਇਆ, ਅੱਖਾਂ ਅਟਕੀਆਂ ਇੱਕ ਨਿੱਕੇ ਜਵਾਕ ਵਿੱਚ, ਮਗਨ ਸੀ ਜੋ, ਡੱਬੇ ਨੂੰ ਲੱਤਾਂ ਮਾਰਨ ਦੇ ਮਿਜ਼ਾਜ ਵਿੱਚ ਸੜਕ ਪਾਰ ਕਰ ਜਿਵੇਂ ਮੈਂ ਅੱਗੇ ਵਧਿਆ ਜਕੜਿਆ ਹੋਇਆ ਕਿਸੇ ਦੇ ਤਲਦੇ ਹੋਏ ਮੁਰਗੇ ਦੀ ਸੁਗੰਧ ਵਿੱਚ ਹੇ ਰੱਬਾ! ਉਹ ਲੈ ਗਈ ਮੈਨੂੰ ਉਸ ਦੇ ਕੋਲ ਜਿਸਨੂੰ ਮੈਂ ਖੋਹਿਆ ਸੀ ਕਿਤੇ, ਕਿਸੇ ਰਸਤੇ ਵਿੱਚ ਐਤਵਾਰ ਦੇ ਦਿਨ, ਸਵੇਰ ਦੀ ਸੈਰ ਕਾਸ਼, ਰੱਬਾ! ਮੈਂ ਹੁੰਦਾ ਮਦਹੋਸ਼ ਕਿਉਂਕਿ ਕੁਝ ਅਜਬ ਜਾ ਹੈ ਐਤਵਾਰ ਵਿੱਚ ਜੋ ਕਰਵਾਉਂਦਾ ਏ, ਤਨਹਾਈ ਦਾ ਅਹਿਸਾਸ, ਬਿਨਾ ਸੰਤੋਸ਼। ਅਤੇ ਮੌਤ ਦੇ ਅਹਿਸਾਸ ਤੋਂ ਘੱਟ ਨਹੀਂ, ਸ਼ਹਿਰ ਦੀ ਸੋਈ ਗਲੀਆਂ ਵਿੱਚ ਪਸਰਿਆ ਤਨਹਾਈ ਦਾ ਇਹ ਅਹਿਸਾਸ , ਅਤੇ ਉੱਤਰਦਾ ਐਤਵਾਰ ਦਾ ਪ੍ਰਭਾਤ । ਪਾਰਕ ਵਿੱਚ ਵੇਖਿਆ ਮੈਂ ਇੱਕ ਪਿਤਾ ਨੂੰ , ਆਪਣੀ ਖਿਲਖਿਲਾਉਂਦੀ ਧੀ ਨੂੰ ਝੁਲਾਉਂਦੇ । ਅਤੇ ਰੁਕਿਆ ਮੈਂ ਐਤਵਾਰੀ ਸਕੂਲ ਦੇ ਕੋਲੇ ਤੇ ਸੁਣਿਆ ਮੈਂ ਉਹਨਾਂ, ਗੀਤਾਂ ਨੂੰ ਗੁਣਗੁਣਾਉਂਦੇ ਫਿਰ ਮੈਂ ਚੱਲਿਆ ਆਪਣੇ ਰਸਤੇ ਦੂਰ ਵੱਜਦੀ ਹੋਈ ਘੰਟੀ ਦੀ ਅਵਾਜ ਵਿੱਚ , ਘਾਟੀ 'ਚੋਂ ਹੋਈ ਗੂੰਜਦੀ ਮਿਟਦੀ ਗਈ ਕਲ ਦੇ ਸੁਪਨਿਆਂ ਵਾਂਗੂੰ | Entry #14981 — Discuss ![]()
|